ਜ਼ੀਰਕਪੁਰ ਚਿੜੀਆਘਰ ਦੇ ਅੰਦਰ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਬੈਟਰੀ ਕਾਰ ਪਲਟੀ, ਕਈ ਜ਼ਖ਼ਮੀ
ਕਾਰ ਪਲਟ ਕਾਰਨ ਕਈ ਲੋਕ ਜ਼ਖ਼ਮੀ
A battery car carrying tourists overturned inside Zirakpur Zoo, several injured
ਮੋਹਾਲੀ: ਮੋਹਾਲੀ ਦੇ ਛੱਤਬੀੜ ਦੇ ਚਿੜੀਆਘਰ ਦੇ ਅੰਦਰ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇਕ ਬੈਟਰੀ ਵਾਲੀ ਕਾਰ ਅਚਾਨਕ ਪਲਟ ਗਈ। ਕਾਰ ਪਲਟ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ। ਮਿਲੀ ਜਾਣਾਕਾਰੀ ਇਹ ਘਟਨਾ ਸ਼ਾਮ 5:00 ਵਜੇ ਦੀ ਦੱਸੀ ਜਾ ਰਹੀ ਹੈ।