ਜਲੰਧਰ ਦਿਹਾਤੀ ਦੇ SSP ਹਰਕਮਲਪ੍ਰੀਤ ਸਿੰਘ ਖੱਖ ਦਾ ਹੋਇਆ ਤਬਾਦਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਮੀਤ ਸਿੰਘ ਜਲੰਧਰ ਦਿਹਾਤੀ ਦੇ ਹੋਣਗੇ ਨਵੇਂ SSP

Jalandhar Rural SSP Harkamalpreet Singh Khakh transferred

ਜਲੰਧਰ: ਜਲੰਧਰ ਦਿਹਾਤੀ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਦਾ ਤਬਾਦਲਾ ਹੋ ਗਿਆ ਹੈ। ਹੁਣ  ਗੁਰਮੀਤ ਸਿੰਘ ਜਲੰਧਰ ਦਿਹਾਤੀ ਦੇ ਨਵੇਂ ਐਸਐਸਪੀ ਹੋਣਗੇ। ਗੁਰਮੀਤ ਸਿੰਘ ਨੂੰ ਫਿਰੋਜ਼ਪੁਰ ਵਿਜੀਲੈਂਸ ਐਸਐਸਪੀ ਵਜੋਂ ਤਾਇਨਾਤ ਕੀਤਾ ਗਿਆ ਸੀ। ਉਥੇ ਹੀ ਹਰਕਮਲਪ੍ਰੀਤ ਸਿੰਘ ਖੱਖ ਲਈ ਨਵੀਂ ਨਿਯੁਕਤੀ ਦੇ ਆਰਡਰ ਜਲਦ ਹੀ ਜਾਰੀ ਹੋਣਗੇ।