ਮੈਂ ਵੇਖੀ ਸੀ ਸਾਕਾ ਨਕੋਦਰ ਬਾਰੇ ਕਮਿਸ਼ਨ ਰੀਪੋਰਟ - ਕੰਵਰ ਸੰਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਾਮੀ ਪੱਤਰਕਾਰ ਰਹੇ ਆਮ ਆਦਮੀ ਪਾਰਟੀ ਵਿਧਾਇਕ ਕੰਵਰ ਸੰਧੂ ਨੇ ਦਾਅਵਾ ਕੀਤਾ ਹੈ ਕਿ ...

Kanwar Sandhu

ਨਾਮੀ ਪੱਤਰਕਾਰ ਰਹੇ ਆਮ ਆਦਮੀ ਪਾਰਟੀ ਵਿਧਾਇਕ ਕੰਵਰ ਸੰਧੂ ਨੇ ਦਾਅਵਾ ਕੀਤਾ ਹੈ ਕਿ

ਉਹਨਾ ਸਾਲ 1987 ਚ ਸਾਕਾ ਨਕੋਦਰ ਬਾਰੇ ਜਸਟਿਸ (ਸੇਵਾਮੁਕਤ) ਗੁਰਨਾਮ ਸਿਂੰਘ ਕਮਿਸ਼ਨ ਦੀ ਰੀਪੋਰਟ ਅੱਖੀਂ ਵੇਖੀ ਸੀ. ਸੰਧੂ ਉਸ ਵੇਲੇ ਅੰਗਰੇਜ਼ੀ ਅਖ਼ਬਾਰ 'ਦਾ ਟ੍ਰਿਬਿਊਨ' ਬਤੌਰ ਪੱਤਰਕਾਰ ਕੰਮ ਕਰਦੇ ਸਨ

ਅਤੇ ਰੀਪੋਰਟ ਦੀਆਂ ਲੱਭਤਾਂ ਬਾਰੇ ਉਹਨਾ ਦੀ ਲਿਖੀ ਖ਼ਬਰ ਉਹਨਾ ਦੇ ਅਖ਼ਬਾਰ ਚ ਪ੍ਰਕ਼ਸ਼ਿਤ ਵੀ ਹੋਈ ਸੀ. ਜੋ ਕਿ ਇਸ ਪ੍ਰਕਾਰ ਹੈ