ਮੋਦੀਸਰਕਾਰਅੱਜਆਖੇਕਿਉਹਕਿਸਾਨਾਂਦੀਆਂਮੰਗਾਂਮੰਨਲਵੇਗੀਜੇਅਮਰਿੰਦਰਸਰਕਾਰਅਸਤੀਫ਼ਾਦੇਦੇਵੇਤਾਂਕੈਪਟਨਹੀਨਹੀਂ..

ਏਜੰਸੀ

ਖ਼ਬਰਾਂ, ਪੰਜਾਬ

ਮੋਦੀ ਸਰਕਾਰ ਅੱਜ ਆਖੇ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੰਨ ਲਵੇਗੀ ਜੇ ਅਮਰਿੰਦਰ ਸਰਕਾਰ ਅਸਤੀਫ਼ਾ ਦੇ ਦੇਵੇ ਤਾਂ ਕੈਪਟਨ ਹੀ ਨਹੀਂ

image

image

image

ਅਸੈਂਬਲੀ ਵਲੋਂ ਪਾਸ ਕੀਤੇ ਚਾਰ ਕਾਨੂੰਨ ਅਜੇ ਪਹਿਲੇ ਕਦਮ ਹਨ, ਸਾਰੇ ਰਲ ਕੇ ਚਲੋ, ਲੋੜ ਪਈ ਤਾਂ ਨਵਾਂ, ਹੋਰ ਸਖ਼ਤ ਕਦਮ ਵੀ ਅਸੈਂਬਲੀ ਸੱਦ ਕੇ ਚੁਕ ਲਵਾਂਗੇ