ਜਲੰਧਰ ਰੇਂਜ ਦੇ ਨਵੇਂ Inspector General of Police ਬਣੇ IPS Gurinder Singh ਢਿੱਲੋਂ
ਇੰਸਪੈਕਟਰ ਜਨਰਲ ਆਫ ਪੁਲਿਸ ਚੰਡੀਗੜ੍ਹ ਤੋਂ ਜਲੰਧਰ ਰੇਂਜ 'ਚ ਕੀਤਾ ਤਬਾਦਲਾ
IPS Gurinder Singh Dhillon
ਜਲੰਧਰ : ਆਈ ਪੀ ਐੱਸ ਗੁਰਿੰਦਰ ਸਿੰਘ ਢਿੱਲੋਂ ਦਾ ਇੰਸਪੈਕਟਰ ਜਨਰਲ ਆਫ ਪੁਲਿਸ ਚੰਡੀਗੜ੍ਹ ਤੋਂ ਜਲੰਧਰ ਰੇਂਜ 'ਚ ਤਬਾਦਲਾ ਕੀਤਾ ਗਿਆ ਹੈ।