ਭਾਜਪਾ ਉਮੀਦਵਾਰ ਦੀ ਕਾਰ ਵਿਚ ਈ.ਵੀ.ਐਮ ਮਿਲਣ ਦੇ ਬਾਅਦ ਅਸਾਮ 'ਚ ਭੜਕੀ ਹਿੰਸਾ
ਭਾਜਪਾ ਉਮੀਦਵਾਰ ਦੀ ਕਾਰ ਵਿਚ ਈ.ਵੀ.ਐਮ ਮਿਲਣ ਦੇ ਬਾਅਦ ਅਸਾਮ 'ਚ ਭੜਕੀ ਹਿੰਸਾ
image
ਚੋਣ ਕਮਿਸ਼ਨ ਨੇ ਚਾਰ ਅਧਿਕਾਰੀਆਂ ਨੂੰ ਕੀਤਾ ਮੁਅੱਤਲ, ਮੁੜ ਹੋਵੇਗੀ ਵੋਟਿੰਗ
ਐਫ. ਵਰਗੀਆਂ ਪਾਰਟੀਆਂ ਨੇ ਇਸ ਮਾਮਲੇ ਨੂੰ ਚੁੱਕਿਆ | ਕਾਂਗਰਸ ਦੇ ਪ੍ਰਧਾਨ ਰਿਪੁਨ ਬੋਰਾ ਨੇ ਇਸ ਮਾਮਲੇ 'ਚ ਨਿਰਪੱਖ ਕਾਰਵਾਈ ਨਾ ਕਰਨ 'ਤੇ ਚੋਣਾਂ ਦੇ ਬਾਈਕਾਟ ਦੀ ਗੱਲ ਕਹੀ, ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ 4 ਪੋਲੰਗ ਅਧਿਕਾਰੀਆਂ ਨੂੰ ਮੁਅੱਤਲ ਕਰ ਦਿਤਾ |