Sri Anandpur Sahib News : ਪੰਜ ਮੈਂਬਰੀ ਕਮੇਟੀ ਦੇ ਮੁੱਦੇ 'ਤੇ ਬੋਲੇ ਜਥੇਦਾਰ ਕੁਲਦੀਪ ਸਿੰਘ ਗੜਗੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Sri Anandpur Sahib News : ਕਿਸੇ ਇੱਕ ਨੂੰ ਹੱਕ ਨਹੀਂ ਕੀ ਉਹ ਦਾਅਵਾ ਕਰੇ ਕਿ ਅਸੀਂ ਮਾਨਤਾ ਪ੍ਰਾਪਤ ਹਾਂ 

ਜਥੇਦਾਰ ਕੁਲਦੀਪ ਸਿੰਘ ਗੜਗੱਜ

Sri Anandpur Sahib News in Punjabi : ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜ ਮੈਂਬਰੀ ਕਮੇਟੀ ਦੇ ਮੁੱਦੇ 'ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ (ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ  ਕਿਸੇ ਇੱਕ ਨੂੰ ਹੱਕ ਨਹੀਂ ਕੀ ਉਹ ਦਾਅਵਾ ਕਰੇ ਕਿ ਅਸੀਂ ਮਾਨਤਾ ਪ੍ਰਾਪਤ ਹਾਂ। ਅਕਾਲ ਤਖ਼ਤ ਸਾਹਿਬ ਕਿਸੇ ਧੜੇ ਦਾ ਨਹੀਂ, ਅਕਾਲ ਤਖ਼ਤ ਸਾਰਿਆਂ ਦਾ ਹੈ। ਪੰਥ ਵਿਚ ਸਿਰਫ਼ ਦੋ ਅਕਾਲੀ ਧੜੇ ਨਹੀਂ ਹਨ ਪੰਥ ਵਿਚ ਬਹੁਤ ਸਾਰੇ ਧੜੇ ਹਨ। ਅਤੇ ਸਾਰੇ ਧੜੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਨ। ਜਿਹੜੇ ਵੀ ਫ਼ੈਸਲੇ ਹੋਏ ਹਨ ਸੱਚੇ ਪਾਤਸ਼ਾਹ ਦੇ ਦਰ ਘਰ ਤੋਂ ਹੋਏ ਹਨ। ਸਾਨੂੰ ਮਾੜੀ ਸੋਚ ਵਾਲੇ ਅਨਸਰਾਂ ਤੋਂ ਦੂਰ ਰਹਿਣਾ ਚਾਹੀਦਾ ਹੈ 

(For more news apart from  Jathedar Kuldeep Singh Gargajj's statement on issue of the five-member committee News in Punjabi, stay tuned to Rozana Spokesman)