ਕਰਜ਼ੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਕਿਸਾਨ, ਪੜ੍ਹੋ ਪੂਰੀ ਖ਼ਬਰ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਮ੍ਰਿਤਕ ਦੇ ਪਿਤਾ ਸਿਰ 24 ਲੱਖ ਰੁਪਏ ਕਰਜ਼ਾ

farmer swallowed by the debt giant

 

ਫ਼ਰੀਦਕੋਟ: ਪਿੰਡ ਮਿਸ਼ਰੀਵਾਲਾ ’ਚ ਕਰਜ਼ੇ ਕਾਰਨ ਕਿਸਾਨ ਰੇਸ਼ਮ ਸਿੰਘ (42) ਪੁੱਤਰ ਜੋਰਾ ਸਿੰਘ ਨੇ ਖ਼ੁਦਕੁਸ਼ੀ ਕਰ ਲਈ ਹੈ। ਰੇਸ਼ਮ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਸੀ। ਫ਼ਸਲ ਖ਼ਰਾਬ ਹੋਣ ਕਾਰਨ ਮ੍ਰਿਤਕ ਦੇ ਪਿਤਾ ਦੇ ਸਿਰ 24 ਲੱਖ ਰੁਪਏ ਕਰਜ਼ਾ ਚੜ੍ਹ ਗਿਆ ਸੀ। ਪਰਿਵਾਰ ਸਿਰ ਚੜ੍ਹੇ ਕਰਜ਼ੇ ਤੋਂ ਤੰਗ ਆ ਕੇ ਰੇਸ਼ਮ ਸਿੰਘ ਨੇ ਫਾਹਾ ਲੈ ਲਿਆ।