Bhakra Dam News : ਭਾਖੜਾ ਡੈਮ ਦੇ ਮੁੜ ਖੋਲ੍ਹੇ ਫਲੱਡ ਗੇਟ, ਸਾਇਰਨ ਵੱਜਣੇ ਹੋਏ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Bhakra Dam News : ਸਤਲੁਜ ਦਰਿਆ ਚ 60 ਹਜ਼ਾਰਰ ਕਿਊਸਿਕ ਤੋਂ ਵੱਧ ਪਾਣੀ ਆਉਣ ਦੀ ਸੰਭਾਵਨਾ 

ਭਾਖੜਾ ਡੈਮ ਦੇ ਮੁੜ ਖੋਲ੍ਹੇ ਫਲੱਡ ਗੇਟ, ਸਾਇਰਨ ਵੱਜਣੇ ਹੋਏ ਸ਼ੁਰੂ

Bhakra Dam News in Punjabi : ਅੱਜ ਫਿਰ ਤੋਂ ਭਖੜਾ ਡੈਮ ਤੋਂ ਜਿੱਥੇ ਕੱਲ ਸੱਤ ਫੁੱਟ ਚਾਰ ਗੇਟ ਖੋਲ੍ਹੇ ਗਏ ਸਨ, ਉੱਥੇ ਹੀ ਅੱਠ ਫੁਟ ਦੇ ਕਰੀਬ ਚਾਰੋਂ ਫਲੱਡ ਗੇਟ ਖੋਲ੍ਹੇ ਗਏ ਹਨ। ਜਾਣਕਾਰੀ ਮੁਤਾਬਕ ਗੇਟ ਖੋਲ੍ਹਣ ਦੇ ਬਾਅਦ ਸਤਲੁਜ ਦਰਿਆ ਦੇ ਵਿੱਚ 60 ਹਜ਼ਾਰ ਕਿਊਸਿਕ  ਤੋਂ ਵੱਧ ਪਾਣੀ ਵੱਧਣ ਦੀ ਸੰਭਾਵਨਾ ਹੈ।

ਦੱਸ ਦੇਈਏ ਕਿ ਬੀਤੇ ਦਿਨੀਂ ਜਦੋਂ ਰੋਪੜ ਹੈਡਵਰਕਸ ਤੋਂ ਪਾਣੀ ਛੱਡਿਆ ਗਿਆ ਤਾਂ ਉਸ ਤੋਂ ਬਾਅਦ ਸੁਤਲਜ  ’ਚ ਪਾਣੀ ਦਾ ਪੱਧਰ ਵਧਿਆ ਸੀ। ਹੁਣ ਮੁੜ ਭਾਖੜਾ ਚੋਂ ਪਾਣੀ ਛੱਡਿਆ ਗਿਆ ਹੈ।  

 (For more news apart from  Bhakra Dam flood gates reopen, sirens start sounding News in Punjabi, stay tuned to Rozana Spokesman)