Punjab News : ‘ਆਪ’ ਆਗੂ ਨੀਲ ਗਰਗ ਨੇ ਮੁੱਖ ਮੰਤਰੀ ਨਾਇਬ ਸੈਣੀ ਦੇ ਬਿਆਨ ’ਤੇ ਦਿੱਤਾ ਪ੍ਰਤੀਕਰਮ
Punjab News : ਪੰਜਾਬ ’ਚ ਬੀਜੇਪੀ ਦੀ ਦਾਲ ਨਹੀਂ ਗਲਣੀ
‘ਆਪ’ ਆਗੂ ਨੀਲ ਗਰਗ
Punjab News In Punjabi : ‘ਆਪ’ ਆਗੂ ਨੀਲ ਗਰਗ ਨੇ ਮੁੱਖ ਮੰਤਰੀ ਨਾਇਬ ਸੈਣੀ ਦੇ ਬਿਆਨ ’ਤੇ ਪ੍ਰਤੀਕਰਮ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੇ ਸੁਪਨੇ ਦੇਖਣਾ ਬੰਦ ਕਰ ਦੇਵੇ। ਪੰਜਾਬ ਦੇ ਲੋਕ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹਨ, ਇਸੇ ਕਰਕੇ ਪੰਜਾਬ ਦੇ ਧਰਾਤਲ ’ਤੇ ਬੀਜੇਪੀ ਨਹੀਂ ਹੈ।
ਇੱਥੇ ਭਾਜਪਾ ਦੀ ਦਾਲ ਨਹੀਂ ਗਲਣ ਵਾਲੀ। ਉਨ੍ਹਾਂ ਕਿਹਾ ਕਿ ਪਹਿਲਾਂ ਹਰਿਆਣਾ ’ਚ ਮਹਿੰਗੀ ਬਿਜਲੀ ਦੀ ਸਮੱਸਿਆ ਅਤੇ ਜਨਤਾ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਲਵੋ। ਗਰਗ ਨੇ ਕਿਹਾ ਸੀਐਮ ਸੈਣੀ ਹਰਿਆਣਾ ਦਾ ਧਿਆਨ ਰੱਖਣ, ਪੰਜਾਬ 'ਤੇ ਭਾਸ਼ਣ ਨਾ ਦੇਣ।
(For more news apart from AAP leader Neil Garg reacts to Chief Minister Naib Saini's statement News in Punjabi, stay tuned to Rozana Spokesman)