Talbir Singh Gill : ਤਲਬੀਰ ਗਿੱਲ ਨੇ ਖੋਲ੍ਹ ਦਿੱਤੇ ਅਕਾਲੀ ਦਲ ਦੇ ਅੰਦਰਲੇ ਰਾਜ਼, ਕਿਹਾ-ਸ਼੍ਰੋਮਣੀ ਕਮੇਟੀ ਦੇ ਸਕੱਤਰ ਖਾਂਦੇ ਅਫੀਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Talbir Singh Gill: ਬਿਕਰਮ ਮਜੀਠੀਆ ਮੈਨੂੰ ਨਜ਼ਰਅੰਦਾਜ਼ ਕਰਦੇ ਸਨ

Talbir Singh Gill Today Press Conference News in punjabi

Talbir Singh Gill Today Press Conference News in punjabi  ਤਲਵੀਰ ਗਿੱਲ ਨੇ ਕੱਲ੍ਹ ਅਕਾਲੀ ਦਲ ਤੋਂ ਅਸਤੀਫਾ ਦੇ ਕੇ 'ਆਪ' ਦਾ ਪੱਲਾ ਫੜ ਲਿਆ।  'ਆਪ' ਦਾ ਪੱਲਾ ਫੜਨ ਤੋਂ ਬਾਅਦ ਤਲਵੀਰ ਗਿੱਲ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ। ਇਸ ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਨੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਿਆ।

ਇਹ ਵੀ ਪੜ੍ਹੋ: Sunil Jakhar: ਸਿੱਧੂ ਮੂਸੇਵਾਲਾ ਕਤਲਕਾਂਡ ਲਈ ਬਣ ਗਈ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਭਗਵੰਤ ਮਾਨ: ਜਾਖੜ

ਉਨ੍ਹਾਂ ਕਿਹਾ ਕਿ ਮੈਨੂੰ ਬਿਕਰਮ ਮਜੀਠੀਆ ਨਜ਼ਰਅੰਦਾਜ਼ ਕਰਨ ਲੱਗ ਪਿਆ ਸੀ। ਮੇਰੇ ਨਾਲ ਗੱਲ ਨਹੀਂ ਕਰਦੇ ਸਨ। ਜਿਸ ਕਰਕੇ ਮੈਂ ਦੁਖੀ ਹੋ ਕੇ 'ਆਪ' ਦਾ ਪੱਲਾ ਫੜਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਮੈਂ ਤਾਂ ਸ਼੍ਰੋਮਣੀ ਕਮੇਟੀ ਤੋਂ ਆਪਣੀ ਜਾਨ ਛੁਡਵਾਈ ਹੈ, ਤੁਸੀਂ ਉਥੇ ਲੱਗੇ ਮੈਨੇਜਰ ਸਕੱਤਰਾਂ ਦੇ ਡੋਪ ਟੈਸਟ ਕਰਵਾਓ। ਤਿੰਨ-ਤਿੰਨ ਟਾਈਮ ਅਫੀਮ ਖਾਣ ਵਾਲੇ ਬੰਦੇ ਸਕੱਤਰ ਲਗਾਏ ਹੋਏ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Talbir Singh Gill Today Press Conference News in punjabi  stay tuned to Rozana Spokesman)