Punjab-Haryana High Court ਨੂੰ ਮਿਲੇ 10 ਨਵੇਂ ਜੱਜ
ਰਾਸ਼ਟਰਪਤੀ ਦੇ ਹੁਕਮਾਂ 'ਤੇ ਚੁੱਕੀ ਸਹੁੰ ਅਜੇ ਵੀ 26 ਅਸਾਮੀਆਂ ਖਾਲੀ, ਜੱਜਾਂ ਦੀ ਗਿਣਤੀ 59 ਹੋਈ
Punjab-Haryana High Court gets 10 new judges
ਚੰਡੀਗੜ੍ਹ:ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ 10 ਨਵੇਂ ਜੱਜ ਮਿਲੇ ਹਨ। ਹੁਣ ਜੱਜਾਂ ਦੀ ਗਿਣਤੀ 59 ਹੋ ਗਈ ਹੈ। ਮਿਲੀ ਜਾਣਾਕਾਰੀ ਅਨੁਸਾਰ ਜੱਜਾਂ ਦੀ ਗਿਣਤੀ ਹੁਣ 59 ਹੋ ਗਈ ਹੈ।
ਇਹ 10 ਸੈਸ਼ਨ ਜੱਜ ਹਨ
ਵਰਿੰਦਰ ਅਗਰਵਾਲ, ਮਨਦੀਪ ਪੰਨੂ, ਪ੍ਰਮੋਦ ਗੋਇਲ, ਸ਼ਾਲਿਨੀ ਸਿੰਘ ਨਾਗਪਾਲ, ਅਮਰਿੰਦਰ ਸਿੰਘ ਗਰੇਵਾਲ, ਸੁਭਾਸ਼ ਮੇਹਲਾ, ਸੂਰਿਆ ਪ੍ਰਤਾਪ ਸਿੰਘ, ਰੁਪਿੰਦਰਜੀਤ ਚਾਹਲ, ਅਰਾਧਨਾ ਸਾਹਨੀ, ਯਸ਼ਵੀਰ ਸਿੰਘ ਰਾਠੌਰ।