Pathankot News: BSF ਵੱਲੋਂ ਇਕ ਸ਼ੱਕੀ ਵਿਅਕਤੀ ਕਾਬੂ, ਪਾਕਿਸਤਾਨੀ ਕਰੰਸੀ ਵੀ ਬਰਾਮਦ
ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਫਿਲਹਾਲ ਉਹ ਵਿਅਕਤੀ ਬੀਐੱਸਐੱਫ ਦੀ ਹਿਰਾਸਤ ਵਿਚ ਹੈ।
File Photo
Pathankot News: ਪਠਾਨਕੋਟ : ਪਠਾਨਕੋਟ ਦੇ ਬਮਿਆਲ ਸੈਕਟਰ 'ਚ ਭਾਰਤ-ਪਾਕਿ ਸਰਹੱਦ ਤੋਂ ਬੀ.ਐੱਸ.ਐੱਫ ਵੱਲੋਂ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਹੈ। ਬੀਐੱਸਐਫ਼ ਮੁਤਾਬਕ ਇਹ ਵਿਅਕਤੀ ਖ਼ੁਦ ਨੂੰ ਅਫ਼ਗਾਨੀ ਦੱਸਦਾ ਹੈ, ਫੜੇ ਗਏ ਵਿਅਕਤੀ ਕੋਲੋਂ ਪਾਕਿਸਤਾਨੀ ਕਰੰਸੀ ਵੀ ਬਰਾਮਦ ਹੋਈ ਹੈ। ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਫਿਲਹਾਲ ਉਹ ਵਿਅਕਤੀ ਬੀਐੱਸਐੱਫ ਦੀ ਹਿਰਾਸਤ ਵਿਚ ਹੈ।
(For more Punjabi news apart from 'Pathankot News, stay tuned to Rozana Spokesman)