ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਦੇ ਦਾਦੇ ਦੇ ਭਾਵੁਕ ਬੋਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

15 ਦਿਨ ਪਹਿਲਾਂ ਗਿਆ ਸੀ ਮੇਰਾ ਪੋਤਰਾ ਅਜੈਦੀਪ

Emotional words from the grandfather of a young man deported from America

ਰਾਜਾਸਾਂਸੀ: ਅਮਰੀਕਾ ਤੋਂ ਡਿਪੋਰਟ ਹੋ ਕੇ ਰਾਜਾਸਾਂਸੀ ਹਵਾਈ ਅੱਡੇ ਪਹੁੰਚੇ ਅੰਮ੍ਰਿਤਸਰ ਦੇ ਇਕ ਨੌਜਵਾਨ ਦੇ ਦਾਦਾ ਤੇ ਹੋਰ ਪਰਿਵਾਰਕ ਮੈਂਬਰ ਹਵਾਈ ਅੱਡੇ ਪਹੁੰਚੇ ਹਨ। ਨੌਜਵਾਨ ਦੇ ਦਾਦੇ ਨੇ ਭਰੇ ਮਨ ਨਾਲ ਮੀਡੀਆ ਨਾਲ ਕੋਈ ਵੀ ਗੱਲਬਾਤ ਕਰਨ ਤੋਂ ਮਨ੍ਹਾ ਕਰ ਦਿੱਤਾ। ਨੌਜਵਾਨ ਦੇ ਦਾਦੇ ਨੇ ਕਿਹਾ ਹੈ ਕਿ 15 ਦਿਨ ਪਹਿਲਾਂ ਮੇਰਾ ਪੋਤਰਾ ਅਜੈਦੀਪ ਗਿਆ ਸੀ। ਉਨ੍ਹਾਂ ਨੇਕਿਹਾ ਹੈ ਕਿ ਹੁਣ ਥਾਣੇ ਤੋਂ ਪੋਤਰਾ ਮਿਲੇਗਾ।