ਅਮਰਪਾਲ ਸਿੰਘ ਹੋਣਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਚੇਅਰਮੈਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰ ਨੇ ਪੱਤਰ ਕੀਤਾ ਜਾਰੀ

Amarpal Singh will be the new chairman of Punjab School Education Board
ਚੰਡੀਗੜ੍ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਚੇਅਰਮੈਨ ਅਮਰਪਾਲ ਸਿੰਘ ਹੋਣਗੇ, ਜਿਸ ਦੀ ਬਕਾਇਦਾ ਸਰਕਾਰ ਨੇ ਪੱਤਰ ਜਾਰੀ ਕੀਤਾ ਹੈ।

ਚੰਡੀਗੜ੍ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਚੇਅਰਮੈਨ ਅਮਰਪਾਲ ਸਿੰਘ ਹੋਣਗੇ, ਜਿਸ ਦੀ ਬਕਾਇਦਾ ਸਰਕਾਰ ਨੇ ਪੱਤਰ ਜਾਰੀ ਕੀਤਾ ਹੈ।