ਪੰਜਾਬ ਦੇ ਕਾਂਗਰਸ ਆਗੂ ਵਿਜੈ ਇੰਦਰ ਸਿੰਗਲਾ ਨੂੰ ਕਾਂਗਰਸ ’ਚ ਮਿਲੀ ਅਹਿਮ ਜ਼ਿੰਮੇਵਾਰੀ
ਨਵੇਂ ਬਣੇ ਪਾਰਟੀ ਦੇ ਕੌਮੀ ਅਸਾਸੇ ਅਤੇ ਜਾਇਦਾਦਾਂ ਵਿਭਾਗ ਦੇ ਹੋਣਗੇ ਇੰਚਾਰਜ
Punjab Congress leader Vijay Inder Singla gets important responsibility in Congress
ਚੰਡੀਗੜ੍ਹ : ਪੰਜਾਬ ਦੇ ਕਾਂਗਰਸ ਆਗੂ ਵਿਜੈ ਇੰਦਰ ਸਿੰਗਲਾ ਨੂੰ ਕਾਂਗਰਸ ਵਿੱਚ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਨਵੇ ਬਣੇ ਪਾਰਟੀ ਦੇ ਕੌਮੀ ਅਸਾਸੇ ਅਤੇ ਜਾਇਦਾਦਾਂ ਵਿਭਾਗ ਦੇ ਇੰਚਾਰਚ ਲਗਾਇਆ ਗਿਆ ਹੈ ਉਥੇ ਹੀ ਸੰਯੁਕਤ ਖਜ਼ਾਨਚੀ ਦਾ ਅਹੁਦਾ ਵੀ ਸੰਭਾਲਣਗੇ।