Faridkot Firing News: ਫ਼ਰੀਦਕੋਟ ਵਿਚ ਵੱਡੀ ਵਾਰਦਾਤ, ਆਰਮੀ ਜਵਾਨਾਂ 'ਤੇ ਅਣਪਛਾਤੇ ਗੱਡੀ ਸਵਾਰ ਸ਼ਖਸ ਨੇ ਕੀਤੀ ਫ਼ਾਇਰਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Faridkot firing News in punjabi: ਜਾਨੀ ਨੁਕਸਾਨ ਤੋਂ ਰਿਹਾ ਬਚਾਅ

Faridkot firing News in punjabi

Faridkot firing News in punjabi : ਫ਼ਰੀਦਕੋਟ ਵਿਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਸਿਵਲ ਵਰਦੀ ਵਿਚ ਤੈਨਾਤ ਆਰਮੀ ਜਵਾਨਾਂ 'ਤੇ ਕਿਸੇ ਅਣਪਛਾਤੇ ਗੱਡੀ ਸਵਾਰ ਸ਼ਖਸ ਨੇ ਫ਼ਾਇਰਿੰਗ ਕੀਤੀ ਹੈ। ਰਾਹਤ ਦੀ ਗੱਲ ਰਹੀ ਕਿ ਫ਼ਾਇਰਿੰਗ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।