ਅਹੁਦਾ ਸੰਭਾਲਦਿਆਂ ਹੀ DGP ਗੌਰਵ ਯਾਦਵ ਨੇ ਕੀਤੇ 334 ਪੁਲਿਸ ਅਫ਼ਸਰਾਂ ਦੇ ਤਬਾਦਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿੱਚ ਸੁਰੱਖਿਅਤ ਅਮਨ-ਕਾਨੂੰਨ ਦੇ ਨਾਲ ਦੋਸਤਾਨਾ ਪੁਲਿਸ ਪ੍ਰਦਾਨ ਕਰਾਂਗੇ

Gaurav Yadav

 

ਚੰਡੀਗੜ੍ਹ : ਅੱਜ ਨਵੇਂ ਬਣੇ ਡੀਜੀਪੀ ਗੌਰਵ ਯਾਦਵ ਨੇ ਅਹੁਦਾ ਸੰਭਾਲਦਿਆਂ ਹੀ ਪੰਜਾਬ ਦੇ ਲੋਕਾਂ ਤੇ ਪੰਜਾਬ ਪੁਲਿਸ ਨੂੰ ਸੁਨੇਹਾ ਦਿੱਤਾ ਕਿ ਮੁੱਖ ਮੰਤਰੀ ਦੀ ਪਹਿਲ ਡਰਗੱਜ਼ ਅਤੇ ਗੈਂਗਸਟਰਾਂ ’ਤੇ ਕੰਟਰੋਲ ਕਰਨਾ ਹੈ ਤੇ ਇਸੇ ਦਰਮਿਆਨ ਪੰਜਾਬ ਪੁਲਿਸ ’ਚ ਵੱਡਾ ਫ਼ੇਰਬਦਲ ਕੀਤਾ ਗਿਆ ਹੈ, ਜਿਸ ਤਹਿਤ 334 ਏ. ਸੀ. ਪੀਜ਼/ਡੀ. ਐੱਸ. ਪੀਜ਼ ਦੇ ਤਬਾਦਲੇ ਕੀਤੇ ਗਏ ਹਨ।