Bikram Majithia News : ਬਿਕਰਮ ਮਜੀਠੀਆ ਨੂੰ ਜ਼ਮਾਨਤ ’ਤੇ ਨਹੀਂ ਮਿਲੀ ਰਾਹਤ,ਮੋਹਾਲੀ ਅਦਾਲਤ ’ਚ ਜ਼ਮਾਨਤ ਅਰਜ਼ੀ ‘ਤੇ ਹੋਈ ਸੁਣਵਾਈ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Bikram Majithia News : 7 ਅਗਸਤ ਨੂੰ ਜ਼ਮਾਨਤ ਅਰਜ਼ੀ ’ਤੇ 12 ਅਗਸਤ ਨੂੰ ਬੈਰਕ ਬਦਲਣ ’ਤੇ ਹੋਵੇਗੀ ਸੁਣਵਾਈ

Bikram Majithia

Bikram Majithia Bail News in Punjabi : ਮੋਹਾਲੀ ਅਦਾਲਤ ਵਿਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਹੋਈ ਹੈ। ਅਦਾਲਤ ਵਿਚ ਹੁਣ ਇਸ ਉਤੇ ਕੱਲ੍ਹ ਅਗਲੀ ਸੁਣਵਾਈ ਹੋਵੇਗੀ। ਕੱਲ੍ਹ ਦੁਪਹਿਰ ਸੁਣਵਾਈ ਹੋਵੇਗੀ। 7 ਅਗਸਤ ਨੂੰ ਮੁੜ ਤੋਂ ਮਾਮਲੇ ਦੀ ਸੁਣਵਾਈ ਹੋਵੇਗੀ। ਦੁਬਾਰਾ ਸੁਣਵਾਈ ਤੋਂ ਬਾਅਦ ਜ਼ਮਾਨਤ ਅਰਜ਼ੀ ‘ਤੇ ਫੈਸਲਾ ਲਿਆ ਜਾਵੇਗਾ। ਬੈਰਕ ਤਬਦੀਲੀ ‘ਤੇ ਸੁਣਵਾਈ 12 ਅਗਸਤ ਨੂੰ ਹੋਵੇਗੀ।

(For more news apart from Hearing on Bikram Majithia's bail application in Mohali court News in Punjabi, stay tuned to Rozana Spokesman)