Punjab Bus Strike Ended: ਭਲਕੇ ਚੱਲਣਗੀਆਂ ਰੋਡਵੇਜ਼ ਦੀਆਂ ਬੱਸਾਂ, ਹੜਤਾਲ ਹੋਈ ਖ਼ਤਮ
15 ਜਨਵਰੀ ਨੂੰ CM ਦਫ਼ਤਰ ਵਿਖੇ ਹੋਵੇਗੀ ਮੀਟਿੰਗ
Punjab Bus Strike Ended latest news in punjabi
Punjab Bus Strike Ended: CM ਭਗਵੰਤ ਸਿੰਘ ਮਾਨ ਨਾਲ ਮੀਟਿੰਗ ਦਾ ਮਿਲਿਆ ਭਰੋਸਾ
ਪਨਬੱਸ ਤੇ PRTC ਦੇ ਮੁਲਾਜ਼ਮਾਂ ਦੀ ਹੜਤਾਲ ਖ਼ਤਮ
15 ਜਨਵਰੀ ਨੂੰ CM ਦਫ਼ਤਰ ਵਿਖੇ ਹੋਵੇਗੀ ਮੀਟਿੰਗ