Amritsar News: ਪਿੰਡ ਰੋੜਾਂਵਾਲੀ ’ਚ ਰੇਲਵੇ ਟਰੈਕ ਨੇੜੇ ਮਿਲਿਆ ਪੁਰਾਣਾ ਗ੍ਰਨੇਡ
ਨੇਡ ਮਿਲਣ ਤੋਂ ਬਾਅਦ ਪੁਲਿਸ ਇਸ ਇਲਾਕੇ ਦੀ ਜਾਂਚ ਵੀ ਕਰ ਰਹੀ ਹੈ
Amritsar Old grenade found near railway track in Roranwali village
Amritsar News: ਅਟਾਰੀ ਰੇਲਵੇ ਸਟੇਸ਼ਨ ਨੇੜੇ ਰੇਲਵੇ ਟਰੈਕ ਤੋਂ ਇੱਕ ਪੁਰਾਣਾ ਗ੍ਰਨੇਡ ਬਰਾਮਦ ਹੋਇਆ ਹੈ। ਭਾਰਤ-ਪਾਕਿਸਤਾਨ ਸਰਹੱਦ 'ਤੇ ਪਿੰਡ ਰੋੜਾਵਾਲੀ ਨੇੜੇ ਰੇਲਵੇ ਟਰੈਕ ਨੇੜੇ ਗ੍ਰਨੇਡ ਮਿਲਣ ਤੋਂ ਬਾਅਦ ਪੁਲਿਸ ਇਸ ਇਲਾਕੇ ਦੀ ਜਾਂਚ ਵੀ ਕਰ ਰਹੀ ਹੈ, ਕਿ ਇੰਨਾ ਪੁਰਾਣਾ ਗ੍ਰਨੇਡ ਉੱਥੇ ਕਿਵੇਂ ਪਹੁੰਚਿਆ।
ਜ਼ਿਕਰਯੋਗ ਹੈ ਕਿ ਜਦੋਂ ਤੋਂ ਪਾਕਿਸਤਾਨ ਨਾਲ ਵਪਾਰ ਬੰਦ ਹੋਇਆ ਹੈ, ਭਾਰਤ-ਪਾਕਿਸਤਾਨ ਰੇਲਵੇ ਟਰੈਕ ਉਦੋਂ ਤੋਂ ਹੀ ਬੰਦ ਹੈ।