ਹੋਸਟਲ ਗਾਰਡ ਨੇ ਵਿਦਿਆਰਥਣ ਨੂੰ ਮਾਰੀ ਗੋਲੀ
ਨਰਸਿੰਗ ਕਾਲਜ ਵਿਚ ਤੈਨਾਤ ਸੁਰੱਖਿਆ ਗਾਰਡ ਨੇ ਬੀ.ਐਸ.ਸੀ. ਨਰਸਿੰਗ ਕਰ ਰਹੀ ਵਿਦਿਆਰਥਣ ਨੂੰ ਉਸ ਦੇ ਹੋਸਟਲ ਵਿਚ ਜਾ ਗੋਲੀ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿਤਾ ਹੈ।
Security guard