Punjab News : ਪੰਜਾਬ ਸਰਕਾਰ ਵਲੋਂ ਇੱਕ IAS ਵਰਜੀਤ ਵਾਲੀਆ ਨੂੰ ਮਿਲਿਆ ਵਾਧੂ ਚਾਰਜ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab News : ਰੂਪਨਗਰ ਦੇ DC ਦੇ ਨਾਲ-ਨਾਲ ਵਧੀਕ ਸਕੱਤਰ ਦੀ ਜ਼ਿੰਮੇਵਾਰੀ ਵੀ ਦਿੱਤੀ

file photo

Punjab News in Punjabi : ਪੰਜਾਬ ਸਰਕਾਰ ਵਲੋਂ ਇੱਕ IAS ਵਰਜੀਤ ਵਾਲੀਆ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ।ਰੂਪਨਗਰ ਦੇ DC ਦੇ ਨਾਲ -ਨਾਲ ਵਧੀਕ ਸਕੱਤਰ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ।  ਇਹ ਹੁਕਮ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਦਿੱਤੇ ਗਏ  ਹਨ। ਪੰਜਾਬ ਸਰਕਾਰ ਨੇ ਪ੍ਰਬੰਧਕੀ ਜਰੂਰਤਾਂ ਨੂੰ ਧਿਆਨ ’ਚ ਰੱਖਦੇ ਹੋਏ ਹੇਠ ਲਿਖੇ ਅਨੁਸਾਰ ਅਧਿਕਾਰੀ ਦੀ ਬਦਲੀ ਤੈਨਾਤੀ ਤੁਰੰਤ ਪ੍ਰਭਾਵ ਨਾਲ ਕੀਤੀ ਗਈ ਹੈ। ਸਬੰਧਤ ਅਧਿਕਾਰੀ ਨੂੰ ਆਪਣੀ ਨਵੀਂ ਤੈਨਾਤੀ ਤੇ ਤੁਰੰਤ ਜੁਆਇਨ ਕਰਨ ਦੀ ਹਦਾਇਤ ਕੀਤੀ ਜਾਂਦੀ ਹੈ।  

 (For more news apart from  Punjab government gives additional charge to IAS officer Virjit Walia News in Punjabi, stay tuned to Rozana Spokesman)