ਭਾਰੀ ਮੀਂਹ ਕਰਕੇ ਫ਼ਾਜ਼ਿਲਕਾ ਦੇ 30 ਸਕੂਲ ਅਗਲੇ ਹੁਕਮਾਂ ਤੱਕ ਰਹਿਣਗੇ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮ ਕੀਤੇ ਜਾਰੀ

30 schools in Fazilka to remain closed until further orders due to heavy rain

ਫ਼ਾਜ਼ਿਲਕਾ: ਜਿਲਾ ਮੈਜਿਸਟਰੇਟ ਅਮਰਪ੍ਰੀਤ ਕੌਰ ਸੰਧੂ ਨੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਅਗਲੇ ਹੁਕਮਾਂ ਤੱਕ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ ਉਹਨਾਂ ਨੇ ਇਹ ਹੁਕਮ ਜਿਲਾ ਸਿੱਖਿਆ ਵਿਭਾਗ ਤੋਂ ਪ੍ਰਾਪਤ ਰਿਪੋਰਟ ਦੇ ਆਧਾਰ ਤੇ ਜਾਰੀ ਕੀਤੇ ਗਏ ਹਨ। ਹੁਕਮਾਂ ਅਨੁਸਾਰ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਜਾਰੀ ਰੱਖਣ ਦੀ ਹਦਾਇਤ ਵੀ ਕੀਤੀ ਗਈ ਹੈ। ਇਹ ਹੁਕਮ ਡੀਐਮ ਐਕਟ 2005 ਦੀ ਧਾਰਾ 30 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਜਾਰੀ ਕੀਤੇ ਗਏ।

 ਜਿਹੜੇ ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ਉਹਨਾਂ ਦੀ ਸੂਚੀ ਹੇਠ ਲਿਖੇ ਅਨੁਸਾਰ -

ਬਲਾਕ ਫਾਜਿਲਕਾ-1 ਅਧੀਨ ਸਕੂਲ  
1) ਸਰਸ ਘੁਰਕਾ
2) ਸਪ੍ਰਸ ਢਾਈ ਮੋਹਣਾ ਰਾਮ
3) ਸਪ੍ਰਸ ਘੁਰਕਾ
(4) ਸਪ੍ਰਸ ਗੁਦੜ ਭੈਣੀ
5) ਸਸਸ ਹਸਤਾ ਕਲਾਂ
6) ਸਹਸ ਬਹਿਕ ਬੌਦਲਾ
7) ਸਮਿ/ਪ੍ਰਸ ਰਾਣਾ
8) ਸਪ੍ਰਸ ਬਹਿਕ ਹਸਤਾਂ ਉਤਾੜ
9) ਸਪ੍ਰਸ ਨਵਾਂ ਹਸਤਾ ਕਲਾਂ
ਬਲਾਜ ਫਾਜਿਲਕਾ-2 ਅਧੀਨ ਸਕੂਲ
1) ਸਸਸ ਝਾਂਗੜ  ਭੈਣੀ
2) ਸਮਿਸ ਮਹਾਤਮ ਨਗਰ
3) ਸਪ੍ਰਸ ਝਾਗੜ ਭੈਣੀ
4) ਸਪ੍ਰਸ ਰੇਤੇ ਵਾਲੀ ਭੈਣੀ
5) ਸਪ੍ਰਸ ਗੁਲਾਬੇਵਾਲੀ ਭੈਣੀ
6) ਸਪ੍ਰਸ ਢਾਣੀ ਸੱਦਾ ਸਿੰਘ
7) ਸਪ੍ਰਸ ਮਹਾਤਮ ਨਗਰ
8) ਸਪ੍ਰਸ ਦੋਣਾ ਨਾਨਕਾ
9)ਸਪ੍ਰਸ ਮੁਹਾਰ ਜਮਸ਼ੇਰ
10)ਸਪ੍ਰਸ ਮੁਹਾਰ ਖੀਵਾ
11) ਸਪ੍ਰਸ ਮਨਸਾ ਬ੍ਰਾਂਚ
12) ਸਪ੍ਰਸ ਗੱਟੀ ਨੰ.1
13) ਸਪ੍ਰਸ ਤੇਜਾ ਰੁਹੇਲਾ
14) ਸਸਸ ਸਾਬੂਆਣਾ
15)ਸਹਸ ਮੌਜ਼ਮ
16) ਸਮਿ/ਪ੍ਰਸ ਸਲੇਮ ਸ਼ਾਹ
17) ਸਪ੍ਰਸ ਆਲਮ ਸ਼ਾਹ
ਬਲਾਕ ਜਲਾਲਾਬਾਦ-1 ਅਧੀਨ ਸਕੂਲ
1) ਸਪ੍ਰਸ ਢਾਣੀ ਬਚਨ ਸਿੰਘ
2) ਸਸਸ ਲਾਧੂਕਾ
3) ਸਮਿਸ ਚੱਕ ਖੀਵਾ
4)ਸਪ੍ਰਸ ਚੱਕ ਖੀਵਾ