ਨਰਮੇ ਨੇ ਜਿੱਤੇ ਕਿਸਾਨਾਂ ਦੇ ਦਿਲ, ਕਿਸਾਨ ਹੋਏ ਮਾਲਾਮਾਲ, ਹੋਇਆ ਭਾਰੀ ਮੁਨਾਫ਼ਾ!
ਪੰਜਾਬ ਨੇ ਨਰਮੇ ਦੇ ਝਾੜ ਵਿਚ ਬਣਾਇਆ ਨਵਾਂ ਰਿਕਾਰਡ!
Bathinda punjab cotton yield
ਬਠਿੰਡਾ: ਦੇਸ਼ ਭਰ 'ਚੋਂ ਪੰਜਾਬ ਨੇ ਨਰਮੇ ਦੇ ਝਾੜ ਵਿਚ ਨਵਾਂ ਰਿਕਾਰਡ ਬਣਾਇਆ ਹੈ। ਕੇਂਦਰੀ ਖੇਤੀ ਵਿਭਾਗ ਦੇ ਅਨੁਮਾਨਾਂ ਦੇ ਵੇਰਵਿਆਂ ਅਨੁਸਾਰ ਪੰਜਾਬ ਵਿਚ ਇਸ ਵਾਰ ਪ੍ਰਤੀ ਏਕੜ 23.17 ਮਣ ਝਾੜ ਨਿਕਲ ਰਿਹਾ ਹੈ ਜੋ ਆਪਣੇ ਆਪ ਵਿਚ ਰਿਕਾਰਡ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।