Faridkot Encounter News: ਫ਼ਰੀਦਕੋਟ 'ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਦੋਵੇਂ ਗੈਂਗਸਟਰ ਹੋਏ ਜ਼ਖ਼ਮੀ
ਪੁਲਿਸ ਨੇ ਹਥਿਆਰਾਂ ਸਮੇਤ ਦੋਵਾਂ ਨੂੰ ਜ਼ਖ਼ਮੀ ਹਾਲਤ ’ਚ ਕੀਤਾ ਗ੍ਰਿਫ਼ਤਾਰ
Faridkot Encounter latest news in punjabi
Faridkot Encounter News: ਫ਼ਰੀਦਕੋਟ 'ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ
ਗੈਂਗਸਟਰਾਂ ਨੇ ਪੁਲਿਸ ’ਤੇ ਚਲਾਈਆਂ ਗੋਲੀਆਂ
ਜਵਾਬੀ ਕਾਰਵਾਈ ’ਚ ਦੋਵੇਂ ਗੈਂਗਸਟਰ ਗੋਲੀ ਲਗਣ ਕਾਰਨ ਹੋਏ ਜ਼ਖ਼ਮੀ
ਪੁਲਿਸ ਨੇ ਹਥਿਆਰਾਂ ਸਮੇਤ ਦੋਵਾਂ ਨੂੰ ਜ਼ਖ਼ਮੀ ਹਾਲਤ ’ਚ ਕੀਤਾ ਗ੍ਰਿਫ਼ਤਾਰ
ਬੰਬੀਹਾ ਗੈਂਗ ਦੇ ਗੈਂਗਸਟਰ ਸੇਮਾ ਬਹਿਬਲ ਦੇ ਦੱਸੇ ਜਾ ਰਹੇ ਹਨ ਦੋਵੇਂ ਗੁਰਗੇ