ਖਨੌਰੀ ਬਾਰਡਰ ਤੋਂ ਜਗਜੀਤ ਡੱਲੇਵਾਲ ਨੇ ਦਿੱਤਾ ਸੁਨੇਹਾ, ਕਿਹਾ- ਅੱਜ ਤੋਂ ਬਾਅਦ ਮੈਂ ਕਿਸੇ ਨਾਲ ਨਹੀਂ ਮਿਲਾਂਗਾ
44ਵੇਂ ਦਿਨ ’ਚ ਦਾਖ਼ਲ ਹੋਇਆ ਡੱਲੇਵਾਲ ਦਾ ਮਰਨ ਵਰਤ
I will not meet anyone after today Jagjit Dallewal News
I will not meet anyone after today Jagjit Dallewal News: 44 ਦਿਨਾਂ ਤੋਂ ਖਨੌਰੀ ਬਾਰਡਰ 'ਤੇ ਮਰਨ ਵਰਤ 'ਤੇ ਬੈਠੇ ਜਗਜੀਤ ਡੱਲੇਵਾਲ ਨੇ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਅੱਜ ਤੋਂ ਬਾਅਦ ਕਿਸੇ ਨੂੰ ਨਹੀਂ ਮਿਲਾਂਗਾ। ਮੇਰਾ ਪਰਿਵਾਰ ਵੀ ਮੈਨੂੰ ਮਿਲਣ ਲਈ ਨਾ ਆਵੇ। ਮਿਲੀ ਜਾਣਕਾਰੀ ਅਨੁਸਾਰ ਜਗਜੀਤ ਡੱਲੇਵਾਲ ਨੇ ਕਾਕਾ ਕੋਟੜਾ ਨੂੰ ਇਹ ਸੁਨੇਹਾ ਦਿੱਤਾ ਹੈ।