pakistan Attack News: ਪਾਕਿ ਦੇ ਹਮਲੇ ਤੋਂ ਬਾਅਦ ਚੰਡੀਗੜ੍ਹ ਤੇ ਮੋਹਾਲੀ ਵਿਖੇ ਛਾਇਆ ਹਨੇਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ ਤੇ ਮੋਹਾਲੀ ਪ੍ਰਸ਼ਾਸਨ ਵੱਲੋਂ ਸਾਈਰਨ ਵਜਾਇਆ

pakistan Attack News: Chandigarh and Mohali plunged into darkness after Pakistan attack

 pakistan Attack News: : ਪਾਕਿਸਤਾਨ ਵੱਲੋਂ ਭਾਰਤ ਉੱਤੇ ਹਮਲਾ ਕੀਤਾ ਗਿਆ ਹੈ। ਹਮਲੇ ਤੋਂ ਬਾਅਦ ਚੰਡੀਗੜ੍ਹ ਤੇ ਮੋਹਾਲੀ ਵਿਖੇ ਬਲੈਕ ਆਊਟ ਕੀਤਾ ਗਿਆ ਹੈ।  ਦੋ ਘੰਟੇ ਲਈ ਲਾਈਟਾਂ ਬੰਦ ਕੀਤੀਆ ਗਈਆ ਹਨ। ਚੰਡੀਗੜ੍ਹ ਤੇ ਮੋਹਾਲੀ ਪ੍ਰਸ਼ਾਸਨ ਵੱਲੋਂ ਸਾਈਰਨ ਵਜਾਇਆ ਗਿਆ ਹੈ।