Bathinda News : ਬਠਿੰਡਾ 'ਚ ਮਿਲੀਆਂ 2 ਸਕੇ ਭਰਾਵਾਂ ਦੀਆਂ ਲਾਸ਼ਾਂ, ਇਲਾਕੇ ਦੇ ਲੋਕਾਂ ਨੂੰ ਆਈ ਸੀ ਬਦਬੂ
Bathinda News : ਦੋ-ਤਿੰਨ ਦਿਨ ਪੁਰਾਣੀਆਂ ਦੱਸੀਆਂ ਜਾ ਰਹੀਆਂ ਲਾਸ਼ਾਂ, ਮੌਕੇ 'ਤੇ ਪਹੁੰਚੀ ਪੁਲਿਸ
ਬਠਿੰਡਾ 'ਚ ਮਿਲੀਆਂ 2 ਸਕੇ ਭਰਾਵਾਂ ਦੀਆਂ ਲਾਸ਼ਾਂ, ਇਲਾਕੇ ਦੇ ਲੋਕਾਂ ਨੂੰ ਆਈ ਸੀ ਬਦਬੂ
Bathinda News in Punjabi : ਬਠਿੰਡਾ 'ਚ 2 ਸਕੇ ਭਰਾਵਾਂ ਦੀਆਂ ਲਾਸ਼ਾਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਲਾਕੇ ਦੇ ਲੋਕਾਂ ਨੂੰ ਬਦਬੂ ਆਈ ਸੀ। ਮਾਮਲਾ ਜੁਝਾਰ ਸਿੰਘ ਨਗਰ ਤੋਂ ਸਾਹਮਣੇ ਆਇਆ ਹੈ। ਇਕ ਭਰਾ ਨੇ ਲਿਆ ਫਾਹਾ, ਦੂਜੇ ਦੀ ਲਾਸ਼ ਬੈੱਡ 'ਤੇ ਮਿਲੀਆਂ। ਲਾਸ਼ਾਂ ਦੋ-ਤਿੰਨ ਦਿਨ ਪੁਰਾਣੀਆਂ ਦੱਸੀਆਂ ਜਾ ਰਹੀਆਂ ਹਨ।
ਮ੍ਰਿਤਕਾਂ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਫੋਰੈਂਸਿਕ ਟੀਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮੌਕੇ 'ਤੇ ਪਹੁੰਚੀ ਪੁਲਿਸ ਜਾਂਚ ’ਚ ਜੁਟੀ ਹੋਈ ਹੈ।
(For more news apart from Bodies 2 brothers found in Bathinda, people area were disturbed by foul smell News in Punjabi, stay tuned to Rozana Spokesman)