Mount Menthosa News : ਹੁਸ਼ਿਆਰਪੁਰ ਦੇ ਫ਼ਤਿਹਜੰਗ ਅਰਜੁਨ ਬਾਜਵਾ ਨੇ ਫ਼ਤਿਹ ਕੀਤੀ ਮੈਨਥੋਸਾ ਚੋਟੀ
Mount Menthosa News :ਹਿਮਾਚਲ ਦੀ ਚੋਟੀ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ।
ਹੁਸ਼ਿਆਰਪੁਰ ਦੇ ਫ਼ਤਿਹਜੰਗ ਅਰਜੁਨ ਬਾਜਵਾ ਨੇ ਫ਼ਤਿਹ ਕੀਤੀ ਮੈਨਥੋਸਾ ਚੋਟੀ
Mount Menthosa News in Punjabi : ਹੁਸ਼ਿਆਰਪੁਰ ਦੇ ਫ਼ਤਿਹਜੰਗ ਅਰਜੁਨ ਬਾਜਵਾ ਨੇ ਮੈਨਥੋਸਾ ਚੋਟੀ ਫ਼ਤਿਹ ਕੀਤੀ ਹੈ। ਅਰਜੁਨ ਬਾਜਵਾ ਨੇ ਮਾਊਂਟ ਮੈਨਥੋਸਾ 'ਤੇ ਖ਼ਾਲਸਾਈ ਨਿਸ਼ਾਨ ’ਤੇ ਦੇਸ਼ ਦਾ ਝੰਡਾ ਲਹਿਰਾਇਆ ਹੈ। ਉਨ੍ਹਾਂ ਨੇ ਹਿਮਾਚਲ ਦੀ ਚੋਟੀ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਦੇਸ਼ ਦੇ ਝੰਡੇ ਨਾਲ ਗੱਡਿਆ ਭਾਜਪਾ ਦਾ ਝੰਡਾ ਵੀ ਲਹਿਰਾਇਆ ਹੈ।
(For more news apart from Fatehjang Arjun Bajwa of Hoshiarpur conquers Menthosa peak News in Punjabi, stay tuned to Rozana Spokesman)