Gurdaspur News : ਗੁਰਦਾਸਪੁਰ ਦੀ ਡਾ. ਨਵਪ੍ਰੀਤ ਕੌਰ ਪੱਡਾ ਤਸਮਾਨੀਆਂ ’ਚ ਭਾਰਤ ਦੀ ਪਹਿਲੀ ਆਨਰੇਰੀ ਕੌਂਸਲੇਟ ਹੋਈ ਨਿਯੁਕਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Gurdaspur News : ਡਾ. ਨਵਪ੍ਰੀਤ ਨੇ ਕਿਹਾ ਕਿ ਉਹ ਤਸਮਾਨੀਆਂ ’ਚ ਭਾਰਤੀਆਂ ਲਈ ਹਰ ਮੁਸ਼ਕਿਲ ਦੇ ਹੱਲ ਲਈ ਸੰਜੀਦਗੀ ਨਾਲ ਕੰਮ ਕਰਨ ਲਈ ਯਤਨਸ਼ੀਲ ਰਹੇਗੀ

Dr. Navpreet Kaur Padda

Gurdaspur News : ਪੰਜਾਬ ਸਮੇਤ ਜ਼ਿਲ੍ਹਾ ਗੁਰਦਾਸਪੁਰ ਲਈ ਮਾਣ ਵਾਲੀ ਗੱਲ ਹੈ ਕਿ ਇਥੋਂ ਦੀ ਜੰਮਪਲ ਡਾ. ਨਵਪ੍ਰੀਤ ਕੌਰ ਪੱਡਾ ਨੂੰ ਹਾਈ ਕਮਿਸ਼ਨ ਆਫ ਇੰਡੀਆ ਵਲੋਂ ਆਸਟਰੇਲੀਆ ਦੇ ਤਸਮਾਨੀਆਂ ’ਚ ਭਾਰਤ ਦੀ ਪਹਿਲੀ ਆਨਰੇਰੀ ਕੌਂਸਲੇਟ ਨਿਯੁਕਤ ਕੀਤਾ ਗਿਆ ਹੈ। ਡਾ. ਨਵਪ੍ਰੀਤ ਕੌਰ 2010 ਤੋਂ ਆਸਟਰੇਲੀਆ ਵਾਸੀ ਹੈ ਅਤੇ 2017 ਤੋਂ ਉਹ ਹੋਬਾਰਟ ’ਚ ਵਸੇ ਹੋਏ ਹਨ। ਡਾ. ਨਵਪ੍ਰੀਤ ਕੌਰ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਤਸਮਾਨੀਆਂ ’ਚ ਭਾਰਤੀਆਂ ਲਈ ਹਰ ਮੁਸ਼ਕਿਲ ਦੇ ਹੱਲ ਲਈ ਸੰਜੀਦਗੀ ਨਾਲ ਕੰਮ ਕਰਨ ਲਈ ਯਤਨਸ਼ੀਲ ਰਹਿਣਗੇ।

(For more news apart from  Dr. Navpreet Kaur Padda appointed first Honorary Consulate of India in Tasmania News in Punjabi, stay tuned to Rozana Spokesman)