Pathankot News : ਪਠਾਨਕੋਟ ਦੇ ਪਿੰਡ ਕਰੋਲੀ ਨੇੜੇ ਮਿਲਿਆ ਪਾਕਿਸਤਾਨੀ ਡਰੋਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Pathankot News : ਫੌਜ ਨੇ ਆਲੇ ਦੁਆਲੇ ਦੇ ਖੇਤਰ ਦੀ ਲਈ ਤਲਾਸ਼ੀ

ਪਠਾਨਕੋਟ ਦੇ ਪਿੰਡ ਕਰੋਲੀ ਨੇੜੇ ਮਿਲਿਆ ਪਾਕਿਸਤਾਨੀ ਡਰੋਨ 

Pathankot News in Punjabi : ਭਾਰਤ ਪਾਕਿਸਤਾਨ ਤਣਾਅ ਵਿਚਾਲੇ ਪਠਾਨਕੋਟ ਦੇ ਪਿੰਡ ਕਰੋਲੀ ਨੇੜੇ ਇੱਕ ਪਾਕਿਸਤਾਨੀ ਡਰੋਨ ਮਿਲਿਆ ਹੈ। ਭਾਰਤੀ ਫੌਜ ਨੇ ਤੁਰੰਤ ਇਸਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਫੌਜ ਨੇ ਆਲੇ ਦੁਆਲੇ ਦੇ ਖੇਤਰ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ । ਸਥਿਤੀ ਕਾਬੂ ਹੇਠ ਹੈ ਅਤੇ ਸੁਰੱਖਿਆ ਬਲ ਹਾਈ ਅਲਰਟ 'ਤੇ ਹਨ। ਹੋਰ ਜਾਂਚ ਜਾਰੀ ਹੈ।

 (For more news apart from  Pakistani drone found near village Karoli in Pathankot News in Punjabi, stay tuned to Rozana Spokesman)