IPS Transfer News: ਪੰਜਾਬ ਸਰਕਾਰ ਨੇ 2 IPS ਅਧਿਆਰੀਆਂ ਦੇ ਕੀਤੇ ਤਬਾਦਲੇ
ਅਭਿਮੰਨਿਊ ਰਾਣਾ ਹੁਣ ਇੰਟੈਲੀਜੈਂਸ ਪੰਜਾਬ ਦੇ ਹੋਣਗੇ AIG
IPS Transfer News: Punjab Government transfers 2 IPS officers
Punjab Government transfers IPS officers: ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਵਿੱਚ ਫ਼ੇਰਬਦਲ ਕੀਤਾ ਹੈ। ਪੰਜਾਬ ਸਰਕਾਰ ਨੇ 2 ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਹੁਣ ਦੀਪਕ ਪਾਰਿਕ ਨੂੰ ਤਰਨ ਤਾਰਨ ਦਾ ਨਵਾਂ ਐਸ.ਐਸ.ਪੀ ਲਗਾਇਆ ਗਿਆ ਹੈ। ਉਥੇ ਹੀ ਅਭਿਮੰਨਿਊ ਰਾਣਾ ਨੂੰ ਇੰਟੈਲੀਜੈਂਸ ਪੰਜਾਬ ਦਾ ਏ.ਆਈ.ਜੀ. ਲਗਾਇਆ ਗਿਆ ਹੈ।