image
ਸੁਸ਼ਾਂਤ ਕੇਸ : ਐਨ.ਸੀ.ਬੀ. ਨੂੰ ਮਿਲੇ ਸਬੂਤ
ਰੀਆ ਚੱਕਰਵਰਤੀ ਦੀ ਜ਼ਮਾਨਤ ਅਰਜ਼ੀ ਹੋਈ ਰੱਦ, 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜਿਆ
ਤੋਂ ਪੁਛਗਿੱਛ ਦੌਰਾਨ ਕੇਸ਼ਵਾਨੀ ਦਾ ਨਾਮ ਸਾਹਮਣੇ ਆਇਆ ਹੈ। ਇਸ ਕੇਸ ਵਿਚ ਕੈਜਨ ਨੂੰ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਏਜੰਸੀ ਨੇ ਐਤਵਾਰ ਨੂੰ ਕੇਸ਼ਵਾਨੀ ਦੇ ਠਿਕਾਣਿਆਂ 'ਤੇ ਛਾਪਾ ਮਾਰਨ ਤੋਂ ਬਾਅਦ ਹਸ਼ੀਸ਼, ਐਲਐਸਡੀ, ਭੰਗ ਅਤੇ ਕੁੱਝ ਨਕਦੀ ਵੀ ਬਰਾਮਦ ਕੀਤੀ ਹੈ। (ਏਜੰਸੀ)