ਖੰਨਾ 'ਚ AAP ਲੀਡਰ ਦਾ ਕਤਲ, ਇਕਲਾਹਾ ਪਿੰਡ 'ਚ ਤਰਲੋਚਨ ਸਿੰਘ ਨੂੰ ਮਾਰੀਆਂ ਗੋਲੀਆਂ
ਮੋਟਰ ਤੋਂ ਵਾਪਸ ਆ ਰਿਹਾ ਸੀ ਤਰਲੋਚਨ ਸਿੰਘ
Murder of AAP leader in Khanna
ਖੰਨਾ: ਖੰਨਾ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਤਰਲੋਚਨ ਸਿੰਘ ਦਾ ਕਤਲ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਤਰਲੋਚਨ ਸਿੰਘ ਨੂੰ ਪਿੰਡ ਇਕਲਾਹਾ ਗੋਲੀਆਂ ਮਾਰੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਤਰਲੋਚਨ ਸਿੰਘ ਮੋਟਰ ਤੋਂ ਵਾਪਸ ਆ ਰਿਹਾ ਸੀ।