ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਨੇ ਵਣ ਭਵਨ ਮੁਹਾਲੀ 'ਚ ਕੀਤੀ ਅਚਨਚੇਤ ਚੈਕਿੰਗ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੰਮ 'ਚ ਕੁਤਾਹੀ ਨਹੀਂ ਕਰਾਂਗੇ ਬਰਦਾਸ਼ਤ- ਗਿਲਜ਼ੀਆਂ

Sangat Singh Gilzian

 

ਮੁਹਾਲੀ: ਪੰਜਾਬ ਦੇ ਜੰਗਲਾਤ ਅਤੇ ਕਿਰਤ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਅੱਜ ਮੁਹਾਲੀ ਵਿਖੇ ਵਣ ਭਵਨ ਦੀ ਅਚਨਚੇਤ ਚੈਕਿੰਗ ਕਰ ਲਈ ਪਹੁੰਚੇ। ਇਸ ਦੌਰਾਨ ਕਈ ਅਧਿਕਾਰੀ ਗੈਰ ਹਾਜ਼ਰ ਪਾਏ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਡਿਊਟੀ ਵਿੱਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।