ਮੁਹਾਲੀ ਦੇ ਛੱਤ ਲਾਈਟਾਂ ਦੇ ਕੋਲ ਵਾਪਰਿਆ ਭਿਆਨਕ ਹਾਦਸਾ, ਪਿਓ -ਧੀ ਦੀ ਮੌਕੇ ਉੱਤੇ ਹੋਈ ਮੌਤ
ਪਿਓ ਆਪਣੀ ਧੀ ਨੂੰ ਪੇਪਰ ਦਿਵਾਉਣ ਲਈ ਲੈ ਕੇ ਜਾ ਰਿਹਾ ਸੀ ਚੰਡੀਗੜ੍ਹ
ਮੁਹਾਲੀ: ਮੁਹਾਲੀ ਦੇ ਛੱਤ ਲਾਈਟਾਂ ਦੇ ਕੋਲੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਬੇਟੀ ਨੂੰ ਚੰਡੀਗੜ੍ਹ ਵਿਖੇ ਐਮਬੀਏ ਦਾ ਪੇਪਰ ਦਬਾਉਣ ਲਈ ਨਾਲ ਲੈ ਕੇ ਜਾ ਰਿਹਾ ਸੀ ਅਚਾਨਕ ਹੀ ਇੱਕੋ ਦਮ ਟਰੱਕ ਅੱਗੇ ਆ ਗਿਆ ਅਤੇ ਐਕਸੀਡੈਂਟ ਦੇ ਵਿੱਚ ਦੋਨੋਂ ਸੜਕ ਤੇ ਡਿੱਗ ਕੇ ਜਖਮੀ ਹੋ ਗਏ ਤੁਰੰਤ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਮੌਕੇ ਤੇ ਜਖਮੀਆਂ ਨੂੰ ਨੇੜੇ ਦੇ ਹਸਪਤਾਲ ਵਿੱਚ ਲੈ ਜਾਂਦਾ ਗਿਆ ਜਿੱਥੇ ਦੋਨਾਂ ਨੂੰ ਬਰੋਡ ਡੈਡ ਕਰਾਰ ਦੇ ਦਿੱਤਾ ਗਿਆ।
ਮਰਨ ਵਾਲੀ ਦੀ ਪਹਿਚਾਨ ਰਮੇਸ਼ ਕੁਮਾਰ ਅਤੇ ਉਹਨਾਂ ਦੀ ਬੇਟੀ 25 ਸਾਲਾਂ ਸ਼ਰਮੀਤਾ ਨਮਾਸੀ ਬਸੰਤ ਬਿਹਾਰ ਡੇਰਾ ਬਸੀ ਵਜੋਂ ਹੋਈ ਹੈ। ਰਮੇਸ਼ ਦੇ ਭਰਾ ਚਮੇਲ ਸਿੰਘ ਨੇ ਦੱਸਿਆ ਕਿ ਸ਼ਰਮਿਤਾ ਬਨੂੜ ਦੇ ਕਾਲਜ ਦੇ ਵਿੱਚ ਐਮਬੀਐਸ ਸੈਕੰਡ ਈਅਰ ਦੀ ਸਟੂਡੈਂਟ ਹੈ ਸੋਮਵਾਰ ਨੂੰ MBA ਦਾ ਪੇਪਰ ਚੰਡੀਗੜ੍ਹ ਦੇ ਸੈਕਟਰ 32 ਦੇ ਵਿੱਚ ਹੋਣਾ ਸੀ ਜਿਸ ਤੇ ਰਮੇਸ਼ ਆਪਣੀ ਬੇਟੀ ਨੂੰ ਨਾ ਲੈ ਕੇ ਉਸ ਦਾ ਪੇਪਰ ਦਵਾਉਣ ਲਈ ਜਾ ਰਿਹਾ ਸੀ ਤਾਂ ਮੋਹਾਲੀ ਦੇ ਛੱਤ ਲਾਈਟਾਂ ਤੇ ਭਿਆਨਕ ਐਕਸੀਡੈਂਟ ਵਿੱਚ ਦੋਨਾਂ ਦੀ ਮੌਤ ਹੋ ਗਈ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਪਰ ਟਰੱਕ ਚਾਲਕ ਫਿਲਹਾਲ ਫਰਾਰ ਦੱਸਿਆ ਜਾ ਰਿਹਾ