Pakistan-india attack: ਪਾਕਿ ਨੇ ਜਲੰਧਰ 'ਚ ਕੀਤੇ ਡਰੋਨ ਹਮਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੈਨਾ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਹੈ ਜਾਂਚ - ਡੀ.ਸੀ. ਜਲੰਧਰ

Pakistan-India attack: Pakistan carried out drone attacks in Jalandhar

ਜਲੰਧਰ: ਜਲੰਧਰ ਵਿਖੇ ਪਾਕਿਸਤਾਨ ਵੱਲੋਂ ਡਰੋਨ ਹਮਲੇ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਸ ਬਾਰੇ ਡੀਸੀ ਜਲੰਧਰ ਨੇ ਸੈਨਾ ਨਾਲ ਮਿਲ ਕੇ ਜਾਂਚ ਕੀਤੀ ਜਾ ਰਹੀ ਹੈ।