Khalra Police : ਖਾਲੜਾ ਪੁਲਿਸ ਨੇ ਇੱਕ ਪਾਕਿ ਡਰੋਨ ਸਮੇਤ ਇੱਕ ਪੈਕਟ ਹੈਰੋਇਨ ਕੀਤੀ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖਾਲੜਾ ਪੁਲਿਸ ਵੱਲੋਂ ਇੱਕ ਪਾਕਿ ਡਰੋਨ ਸਮੇਤ ਇੱਕ ਪੈਕਟ ਹੈਰੋਇਨ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Khalra Police

Khalra Police : ਖਾਲੜਾ ਪੁਲਿਸ ਵੱਲੋਂ ਇੱਕ ਪਾਕਿ ਡਰੋਨ ਸਮੇਤ ਇੱਕ ਪੈਕਟ ਹੈਰੋਇਨ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।