ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਨੇ ਚਾਰ ਗ਼ੈਰ ਸਰਕਾਰੀ ਮੈਂਬਰ ਕੀਤੇ ਨਿਯੁਕਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚਾਰ ਮੈਂਬਰਾਂ ਚ ਗੁਲਜ਼ਾਰ ਸਿੰਘ, ਗੁਰਪ੍ਰੀਤ ਸਿੰਘ, ਰੋਹਿਤ ਖੋਖਰ ਅਤੇ ਰੁਪਿੰਦਰ ਸਿੰਘ ਦਾ ਨਾਂਅ ਸ਼ਾਮਲ

Punjab Scheduled Castes Commission appoints four non-official members

ਚੰਡੀਗੜ੍ਹ: ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀ ਕਮਿਸ਼ਨ ਵਿਚ ਚਾਰ  ਗੈਰ ਸਰਕਾਰੀ ਮੈਂਬਰਾਂ ਦੀ ਨਿਯੁਕਤੀ ਵੀ ਕਰ ਦਿਤੀ ਹੈ   । ਪਿਛਲੇ ਮਹੀਨੇ ਹੀ ਸਰਕਾਰ ਨੇ ਕਮਿਸ਼ਨ ਦਾ ਚੇਅਰਮੈਨ ਜਸਵੀਰ ਸਿੰਘ ਗੜੀ ਨੂੰ ਨਿਯੁਕਤ ਕੀਤਾ ਸੀ।  ਜਾਰੀ ਨੋਟੀਫਿਕੇਸ਼ਨ ਮੁਤਾਬਿਕ ਨਿਯੁਕਤ ਕੀਤੇ ਗਏ ਚਾਰ ਮੈਂਬਰਾਂ ਚ ਗੁਲਜ਼ਾਰ ਸਿੰਘ  ਸੰਗਰੂਰ, ਗੁਰਪ੍ਰੀਤ ਸਿੰਘ  ਲ੍ਟਣਵਾਲ ਫਿਰੋਜਪੁਰ, ਰੋਹਿਤ ਖੋਖਰ ਅੰਮ੍ਰਿਤਸਰ ਅਤੇ ਰੁਪਿੰਦਰ ਸਿੰਘ ਬਰਨਾਲਾ ਸ਼ਾਮਲ ਹਨ