B.S.F ਵੱਲੋਂ ਦੋ ਕਿੱਲੋ ਹੈਰੋਇਨ ਬਰਾਮਦ, ਤਸਕਰ ਪਾਕਿਸਤਾਨ ਭੱਜਣ ਵਿਚ ਸਫ਼ਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਚ ਦੌਰਾਨ ਜਵਾਨਾਂ ਨੂੰ  ਇਕ ਪੈਕਟ ਹੈਰੋਇਨ ਕੰਡਿਆਲੀ ਤਾਰ ਤੋਂ ਭਾਰਤ ਵਾਲੇ ਪਾਸੇ ਅਤੇ ਇੱਕ ਪੈਕਟ ਕੰਡਿਆਲੀ ਤਾਰ ਤੋਂ ਪਾਰ ਭਾਰਤੀ ਖੇਤਰ ਵਿਚੋਂ ਬਰਾਮਦ ਹੋਈ।

BSF

 heroin

 heroin