ਡਾ. ਅਰਵਿੰਦਰ ਸਿੰਘ ਨੇ ਖੇਤੀ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਦਾ ਅਹੁਦਾ ਸੰਭਾਲਿਆ
ਡਾ. ਅਰਵਿੰਦਰ ਸਿੰਘ ਨੇ ਖੇਤੀ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਦਾ ਅਹੁਦਾ ਸੰਭਾਲਿਆ
image
ਪਟਿਆਲਾ, 10 ਅਕਤੂਬਰ (ਜਸਪਾਲ ਸਿੰਘ ਢਿੱਲੋਂ) : ਖੇਤੀ ਵਿਭਾਗ ਦੇ ਸੀਨੀਅਰ ਅਧਿਕਾਰੀ ਡਾ. ਅਰਵਿੰਦਰ ਸਿੰਘ ਨੇ ਪਦ ਉਨਤ ਹੋਣ ਤੋਂ ਬਾਅਦ ਸੰਯੁਕਤ ਨਿਰਦੇਸ਼ਕ ਕੈਸ ਕਰਾਪ ਵਜੋਂ ਅਹੁਦਾ ਸੰਭਾਲ ਲਿਆ ਹੈ। ਡਾ. ਸਿੰਘ ਲੰਮਾ ਸਮਾਂ ਪਟਿਆਲਾ ਦੇ ਮੁਖ ਖੇਤੀਬਾੜੀ ਅਫ਼ਸਰ ਰਹੇ ਹਨ। ਉਨ੍ਹਾਂ ਅੱਜ ਇਹ ਅਹੁਦਾ ਚੇਅਰਮੈਨ ਗੁਰਵਿੰਦਰ ਸਿੰਘ ਦੀ ਹਾਜ਼ਰੀ 'ਚ ਸੰਭਾਲਿਆ। ਇਸ ਮੌਕੇ ਬਹੁਤ ਸਾਰੇ ਸੀਨੀਅਰ ਆਗੂ ਵੀ ਹਾਜ਼ਰ ਸਨ।