Punjab ਦੇ ਪਿੰਡਾਂ ’ਚ ‘ਪੰਜਾਬ ਯੂਨੀਵਰਸਿਟੀ ਬਚਾਓ’ ਮੋਰਚੇ ਦੇ ਹੱਕ ਵਿਚ ਪੈਣ ਲੱਗੇ ਮਤੇ
ਗ੍ਰਾਮ ਪੰਚਾਇਤ ਸ਼ਾਹਪੁਰ ਥੇੜੀ ਨੇ ਸੈਨੇਟ ਚੋਣਾਂ ਜਲਦ ਕਰਵਾਉਣ ਦਾ ਪਾਇਆ ਮਤਾ
Gram Panchayat Shahpur Theri Resolution to Hold Senate Elections Soon Latest News in Punjabi
Gram Panchayat Shahpur Theri Resolution to Hold Senate Elections Soon Latest News in Punjabi ਸੰਗਰੂਰ : ਪੰਜਾਬ ਦੇ ਪਿੰਡਾਂ ’ਚ ‘ਪੰਜਾਬ ਯੂਨੀਵਰਸਿਟੀ ਬਚਾਓ’ ਮੋਰਚੇ ਦੇ ਹੱਕ ਵਿਚ ਮਤੇ ਪੈਣੇ ਸ਼ੁਰੂ ਹੋ ਗਏ ਹਨ।
ਜਾਣਕਾਰੀ ਅਨੁਸਾਰ ਸੰਗਰੂਰ ਦੇ ਪਿੰਡ ਸ਼ਾਹਪੁਰ ਥੇੜੀ ਦੀ ਗ੍ਰਾਮ ਪੰਚਾਇਤ ਸ਼ਾਹਪੁਰ ਥੇੜੀ ਨੇ 91 ਮੈਂਬਰੀ ਸੈਨੇਟ ਬਹਾਲ ਕਰ ਕੇ ਸੈਨੇਟ ਚੋਣਾਂ ਜਲਦ ਕਰਵਾਉਣ ਦਾ ਮਤਾ ਪਾਇਆ ਹੈ।
(For more news apart from stay tuned to Rozana Spokesman.)