ਡੇਰਾਬੱਸੀ ਦੇ ਲਾਲੜੂ ਵਿਚ ਪੁਲਿਸ ਨੇ ਗੋਲਡੀ ਬਰਾੜ ਦੇ ਨਜ਼ਦੀਕੀ ਦਾ ਕੀਤਾ ਐਨਕਾਊਂਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਲਜ਼ਮ ਰਵੀ ਨਰਾਣਗੜੀਆਂ ਗੋਲਡੀ ਬਰਾੜ ਦਾ ਨਜ਼ਦੀਕੀ ਸਾਥੀ

Police encounter Goldie Brar's close aide in Lalru, Derabassi

ਮੋਹਾਲੀ: ਮੋਹਾਲੀ ਦੇ ਲਾਲੜੂ ਵਿੱਚ ਪੁਲਿਸ ਅਤੇ ਬਦਮਾਸ਼ਾ ਵਿਚਾਲੇ ਮੁਠਭੇੜ ਹੋ ਗਈ। ਮੁਠਭੇੜ ਦੌਰਾਨ ਪੁਲਿਸ ਦੀ ਕਰਾਸ ਫਾਇਰਿੰਗ ਵਿਚਾਲੇ ਮੁਲਜ਼ਮ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਮੁਲਜ਼ਮ ਰਵੀ ਨਰਾਣਗੜੀਆਂ ਗੋਲਡੀ ਬਰਾੜ ਦਾ ਨਜ਼ਦੀਕੀ ਸਾਥੀ ਹੈ। ਬੀਤੀ ਦਿਨ ਮੁਲਜ਼ਮ ਨੇ ਇਮੀਗ੍ਰੇਸ਼ਨ ਸੈਂਟਰ ਡੇਰਾਬੱਸੀ ਤੋਂ ਫਿਰੌਤੀ ਮੰਗੀ ਸੀ।