Ahmedabad Plane Crash:ਨਹੀਂ ਰਹੇ ਪੰਜਾਬ BJP ਦੇ ਇੰਚਾਰਜ ਵਿਜੇ ਰੁਪਾਣੀ
ਗੁਜਰਾਤ ਦੇ ਸਨ ਸਾਬਕਾ ਮੁੱਖ ਮੰਤਰੀ
Ahmedabad Plane Crash: Punjab BJP in-charge Vijay Rupani is no more
Ahmedabad Plane Crash: ਪੰਜਾਬ ਬੀਜੇਪੀ ਦੇ ਇੰਚਾਰਜ ਵਿਜੇ ਰੁਪਾਣੀ ਦੀ ਜਹਾਜ਼ ਹਾਦਸੇ ਵਿੱਚ ਜਾਨ ਲਈ ਗਈ ਹੈ। ਦੱਸ ਦੇਈਏ ਕਿ ਇਹ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸਨ।