'ਕਾਂਗਰਸ ਜ਼ਿਲ੍ਹਾ ਪ੍ਰਧਾਨ ਨੇ ਮੈਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ': ਬੀਬੀ ਭੱਟੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਹਿਲਾਂ ਤਾਂ ਕਾਂਗਰੇਸ ਦੀ ਅੰਦਰੂਨੀ ਗੁੱਟਬਾਜ਼ੀ ਦੀਆਂ ਖਬਰਾਂ ਵੱਡੇ ਲੀਡਰਾਂ ਦੇ ਵਿਚਕਰ ਸਾਹਮਣੇ ਆਉਂਦੀਆਂ ਸਨ...........

'Congress District President threatens to kill me': Bibi Bhatti

ਪਹਿਲਾਂ ਤਾਂ ਕਾਂਗਰੇਸ ਦੀ ਅੰਦਰੂਨੀ ਗੁੱਟਬਾਜ਼ੀ ਦੀਆਂ ਖਬਰਾਂ ਵੱਡੇ ਲੀਡਰਾਂ ਦੇ ਵਿਚਕਰ ਸਾਹਮਣੇ ਆਉਂਦੀਆਂ ਸਨ ਤੇ ਹੁਣ  ਜਿਲਾ ਮਾਨਸਾ ਵਿਚੋਂ ਕਾਂਗਰਸ ਆਗੂਆਂ ਦੇ ਪਾੜ ਪੈਣ ਦਾ ਇਕ ਮੁੱਦਾ ਸਾਹਮਣੇ ਆਇਆ ਹੈ ਜਿਥੇ ਜ਼ਿਲ੍ਹਾ ਪ੍ਰਧਾਨ ਵਿਕਰਮ ਸਿੰਘ  ਮੋਫਰ ਅਤੇ ਬੁਢਲਾਡਾ ਹਲਕਾ ਇਨਚਾਰਜ ਰਣਜੀਤ ਕੌਰ ਭੱਟੀ ਦਾ ਵਿਵਾਦ ਹੁਣ ਪੂਰੀ ਤਰ੍ਹਾਂ ਗਰਮਾ ਗਿਆ ਹੈ... ਦੱਸ ਦਈਏ ਕਿ ਬੀਬੀ ਰਣਜੀਤ ਕੌਰ ਭੱਟੀ ਨੇ ਡੀਜੀਪੀ ਪੰਜਾਬ ਨੂੰ ਇੱਕ ਦਰਖਾਸਤ ਦੇਕੇ ਇਲਜ਼ਾਮ ਲਗਾਏ ਸਨ  ਦੇ ਮੋਫਰ ਨੇ ਉਸਨੂੰ ਜਾਨੋਂ ਮਾਰਨੇ ਦੀ ਧਮਕੀ ਅਤੇ ਜਾਤੀ ਸੂਚਕ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ 

ਹਾਲਾਂਕਿ ਜ਼ਿਲ੍ਹਾ ਪ੍ਰਧਾਨ ਮੋਫਰ ਨੇ ਸਾਰੇ ਆਰੋਪਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂਨੇ ਮੈਡਮ ਭੱਟੀ ਦੇ ਬਾਰੇ ਵਿੱਚ ਕੁੱਝ ਨਹੀਂ ਕਿਹਾ ਉਨ੍ਹਾਂ ਦਾ ਕਹਿਣਾ ਹੈ ਕਿ ਬੀਬੀ ਭੱਟੀ  ਦੇ ਪੀਏ ਵੱਲੋਂ ਕੀਤੀ ਜਾ ਰਹੀ ਵਸੂਲੀ ਪਾਰਟੀ ਦੀ ਛਵੀ ਖ਼ਰਾਬ ਕਰ ਰਹੀ ਹੈ ਇਸਦੇ ਇਲਾਵਾ ਉਨ੍ਹਾਂਨੇ ਬੀਤੀ ਭੱਟੀ  ਨਾਲ ਕੋਈ ਗੱਲ ਨਹੀਂ। ... ਤੇ ਇਹ ਸਫਾਈ ਜਿਲਾ ਕਾਂਗਰਸ ਪ੍ਰਧਾਨ ਨੇ ਪ੍ਰੇਸ ਕਾਂਫਰੇਂਸ ਕਰ ਕੇ ਰੱਖੀ ਹੈ...ਉਨ੍ਹਾਂ ਏਂ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ  ਜੇਕਰ ਮੈਡਮ ਭੱਟੀ ਦੇ ਕੋਲ ਕੋਈ ਅਜਿਹਾ ਪਰੂਫ਼ ਹੈ ਜਾ ਕਾਲ ਰਿਕਾਰਡਿੰਗ ਹੈ ਤਾਂ ਉਹ ਪੇਸ਼ ਕਰੀਏ ਮੈਂ ਹਰ ਸੱਜਿਆ ਭੁਗਤਣ ਲਈ ਤਿਆਰ ਹਾਂ 

ਦੂਜੇ ਪਾਸੇ ਬੁਢਲਾਡਾ ਖੇਤਰ  ਦੇ ਪੰਜ ਸਰਪੰਚਾਂ ਨੇ ਇਲਜ਼ਾਮ ਲਗਾਇਆ  ਦੇ ਰਣਜੀਤ ਕੌਰ ਭੱਟੀ  ਦਾ ਪੀਏ ਹਰ ਛੋਟਾ ਬਹੁਤ ਕੰਮ ਕਰਾਉਣ  ਦੇ ਏਵਜ ਵਿੱਚ ਪੈਸੇ ਮੰਗਦਾ ਹੈ ਪ੍ਰਵੇਜ ਹੈਪੀ ਉੱਤੇ ਕਈ ਆਪਰਾਧਿਕ ਮਾਮਲੇ ਦਰਜ ਹਨ ਦਸ ਦਈਏ ਕਿ ਇਹ ਮਾਮਲਾ ਐਕ SHO ਦੀ ਬਦਲੀ ਨੂੰ ਲੈ ਕੇ ਭੜਕਿਆ ਦੱਸਿਆ ਜਾ ਰਾਹ ਹੈ। . ਤੇ ਕਿਆਸ ਸਿਆਸੀ ਰੰਜਿਸ਼ ਦੇ ਵੀ ਲਗਾਏ ਜਾ ਰਹੇ ਹਨ । .

ਤੇ SHO ਦੀ ਬਦਲੀ ਨੂੰ ਇਸ ਵਿਚ ਇਕ ਮੋਹਰਾ ਹੀ ਦੱਸਿਆ ਜਾ ਰਿਹਾ ਹੈ। .. ਸੋ  ਇਸ ਸਭ ਤੋਂ ਬਾਅਦ ਦੇਖਣਾ ਹੋਵੇਗਾ ਕਿ ਇਨ੍ਹਾਂ ਦੋਹਾਂ ਵਿਚਲਾ ਇਹ ਵਿਵਾਦ ਜੋ ਕਿ ਹੁਣ ਸਭ ਦੇ ਸਾਹਮਣੇ ਆ ਗਿਆ ਹੈ... ਇਸ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰੇਸ ਕਮੇਟੀ ਵੱਲੋਂ ਕਿ ਦਫਲ ਦਿੱਤਾ ਜਾਏਗਾ ਕਿ ਪਾਰਟੀ ਦੇ ਹਾਈ ਕਮਾਨ ਇਸ ਮੁੱਦੇ ਨੂੰ ਸੁਲਝਾਉਣ ਲਾਇ ਅੱਗੇ ਆਏਗੀ।. ਤੇ ਅੱਗੇ ਹੁਣ ਇਹ ਮੁੱਢ ਹੋਰ ਕਿ ਨਵਾਂ ਮੋੜ ਲਾਏਗਾ ?