ਡੇਰਾਬੱਸੀ ’ਚ ਘੱਗਰ ਪੁਲ ਦੇ ਥੱਲੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਠਭੇੜ
ਐਨਕਾਊਂਟਰ ਦੌਰਾਨ 2 ਬਦਮਾਸ਼ ਹੋਏ ਜ਼ਖ਼ਮੀ
Encounter between police and miscreants under Ghaggar bridge in Derabassi
ਡੇਰਾਬੱਸੀ: ਡੇਰਾਬੱਸੀ ’ਚ ਘੱਗਰ ਪੁਲ ਦੇ ਥੱਲੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਠਭੇੜ ਹੋ ਗਈ, ਜਿਸ ਵਿਚ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿਚ ਦੋਵੋਂ ਬਦਮਾਸ਼ ਜ਼ਖਮੀ ਹੋ ਗਏ। ਇਹ ਕਾਰਵਾਈ ਐਨਕਾਊਂਟਰ ਸਪੈਸ਼ਲਿਸਟ ਡੀ.ਐਸ.ਪੀ. ਬਿਕਰਮਜੀਤ ਸਿੰਘ ਬਰਾੜ ਦੀ ਟੀਮ ਵਲੋਂ ਕੀਤੀ ਗਈ। ਇਹ ਦੋਵੇਂ ਗੁਰਗੇ ਗੋਲਡੀ ਗੈਂਗ ਨਾਲ ਸੰਬੰਧਿਤ ਹਨ।