‘ਆਪ’ ਵਿਧਾਇਕਾ ਬਲਜਿੰਦਰ ਕੌਰ ਨੂੰ ਕੈਬਨਿਟ ਰੈਂਕ ਦੇਣ ਦੇ ਫ਼ੈਸਲੇ ‘ਤੇ ਲੱਗੀ ਮੋਹਰ
ਮਿਲਿਆ ਚੀਫ਼ ਵਿਪ੍ਹ ਦਾ ਅਹੁਦਾ
Baljinder Kaur
ਚੰਡੀਗੜ੍ਹ - AAP MLA ਬਲਜਿੰਦਰ ਕੌਰ ਨੂੰ ਕੈਬਨਿਟ ‘ਚ ਥਾਂ ਮਿਲੀ ਹੈ। ਸਰਕਾਰ ਵੱਲੋਂ ਮੋਹਰ ਲੱਗ ਚੁੱਕੀ ਹੈ। ਉਹਨਾਂ ਨੂੰ ਚੀਫ਼ ਵਿਪ੍ਹ ਦਾ ਅਹੁਦਾ ਮਿਲਿਆ ਹੈ।
ਕਿਹਾ ਗਿਆ ਹੈ ਕਿ ਬਲਜਿੰਦਰ ਕੌਰ ਨੂੰ ਕੈਬਨਿਟ ਮੰਤਰੀ ਦੇ ਬਰਾਬਰ ਤਨਖ਼ਾਹ ਤੇ ਸਹੂਲਤਾਂ ਮਿਲਣਗੀਆਂ।