ਕੋਰੋਨਾ ਦੇ ਵਧਦੇ ਕੇਸਾਂ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਦੀ ਕੋਰੋਨਾ ਮੱਦੇਨਜ਼ਰ ਸਖ਼ਤੀ, ਜਾਣੋ ਗਾਇਡਲਾਈਨਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਦੇ ਨਾਲ ਹੀ ਸੁਖਨਾ ਲੇਕ ਹਰ ਵਿਕਐਂਡ 'ਤੇ ਬੰਦ ਰਹੇਗੀ।

Chandigarh guidelines for Coronavirus

ਚੰਡੀਗੜ੍ਹ: ਪੰਜਾਬ 'ਚ ਵਧਦੇ ਕੋਰੋਨਾ ਵਾਇਰਸ ਦੇ ਕੇਸਾਂ ਕਾਰਨ ਪੰਜਾਬ ਸਰਕਾਰ ਨੇ ਸੂਬੇ 'ਚ ਜਿੱਥੇ ਰਾਤ ਵੇਲੇ ਕਰਫਿਊ ਲਾਇਆ ਹੋਇਆ ਹੈ, ਉੱਥੇ ਹੀ ਦਿਨ ਵੇਲੇ ਸਖਤੀ ਕਰਕੇ ਲੋਕਾਂ ਨੂੰ ਕੋਵਿਡ ਗਾਈਡਲਾਈਨਜ ਦੀ ਪਾਲਣਾ ਕਰਨ ਲਈ ਕਿਹਾ ਜਾ ਰਿਹਾ ਹੈ।

ਦੂਜੇ ਪਾਸੇ ਅੱਜ ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਦੇ ਮੱਦੇਨਜ਼ਰ ਸਖ਼ਤੀ ਕੀਤੀ ਹੈ। ਇਸ ਦੌਰਾਨ ਰੌਕ ਗਾਰਡਨ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਸੁਖਨਾ ਲੇਕ ਹਰ ਵਿਕਐਂਡ 'ਤੇ ਬੰਦ ਰਹੇਗੀ। ਆਉਟ ਡੋਰ 'ਚ 200 ਤੇ ਇਨਡੋਰ 'ਚ 100 ਦੇ ਇਕੱਠ ਨੂੰ ਮਨਜ਼ੂਰੀ ਹੈ।