Maloud News : ਸੇਵਾ ਮੁਕਤ ਹੋਣ ’ਤੇ ਗ੍ਰੰਥੀ ਸਿੰਘ ਨੂੰ ਪਿੰਡ ਵਾਸੀਆਂ ਨੇ ਗੱਡੀਆਂ ਦੇ ਵੱਡੇ ਕਾਫਲੇ ’ਚ ਦਿੱਤੀ ਵਿਦਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Maloud News : ਗ੍ਰੰਥੀ ਸਿੰਘ ਨੂੰ ਵਿਦਾਈ ਦੇਣ ਸਮੇਂ ਪਿੰਡ ਵਾਸੀ ਹੋਏ ਭਾਵੁਕ, ਸੇਵਾ ਮੁਕਤੀ ਸਮੇਂ ਐਕਟਿਵਾ ਦੇ ਕੇ ਕੀਤਾ ਸਨਮਾਨਿਤ

ਸੇਵਾ ਮੁਕਤ ਹੋਣ ’ਤੇ ਗ੍ਰੰਥੀ ਸਿੰਘ ਨੂੰ ਪਿੰਡ ਵਾਸੀਆਂ ਨੇ ਗੱਡੀਆਂ ਦੇ ਵੱਡੇ ਕਾਫਲੇ ’ਚ ਦਿੱਤੀ ਵਿਦਾਈ

Maloud News in Punjabi : ਮਲੌਦ ਦੇ ਪਿੰਡ ਸੌਹੀਆਂ ’ਚ  ਸੇਵਾ ਮੁਕਤ ਹੋਣ ਤੇ ਗ੍ਰੰਥੀ ਸਿੰਘ ਨੂੰ ਪਿੰਡ ਵਾਸੀਆਂ ਨੇ ਗੱਡੀਆਂ ਦੇ ਵੱਡੇ ਕਾਫਲੇ ਵਿੱਚ ਵਿਦਾਈ ਦਿੱਤੀ ਗਈ ।  ਗ੍ਰੰਥੀ ਸਿੰਘ ਨੂੰ ਵਿਦਾਈ ਦੇਣ ਸਮੇਂ ਪਿੰਡ ਵਾਸੀ ਭਾਵੁਕ ਹੋ ਗਏ । 

ਗ੍ਰੰਥੀ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੇ ਪਿੰਡ ਵਾਸੀਆਂ ਦਾ ਕੀਤਾ ਧੰਨਵਾਦ। ਸੇਵਾ ਮੁਕਤੀ ਸਮੇਂ ਐਕਟਿਵਾ ਸਕੂਟਰੀ ਦੇ  ਸਨਮਾਨਿਤ ਕੀਤਾ ਗਿਆ । 

(For more news apart from  Villagers bid farewell to Granthi Singh in large convoy vehicles upon his retirement News in Punjabi, stay tuned to Rozana Spokesman)